'ਪਿਯਾਰ ਵਾਲੀ ਗੱਲ - 1'
ਤੈਨੂੰ ਮੇਰਾ ਸੋਹਨਿਯਾ ਖਿਯਾਲ ਕੋਈ ਨਾ,
ਪਿਯਾਰ ਵਾਲਾ ਦਿਲ ਚ ਉਬਾਲ ਕੋਈ ਨਾ I
ਨਾ ਦੇਨਾ ਏੰ ਜਵਾਬ ਕੋਈ ਮੇਰੀ ਗੱਲ ਦਾ,
ਤੇ ਮੇਰੇ ਲਈ ਤੇਰੇ ਕੋਲ ਸਵਾਲ ਕੋਈ ਨਾ I
ਛੂ ਜਾਣ ਮੇਰੇ ਬੁੱਲਾਂ ਨੂੰ ਪਹਿਲਾਂ ਤੇਰੇ ਨਾਮ ਤੋ,
ਇੰਨੀ ਮੇਰੇ ਸਾਹਾਂ ਦੀ ਮਜਾਲ ਕੋਈ ਨਾ I
ਕਹਿਣ ਨੂੰ ਤਾਂ ਨਾਲ ਨਾਲ ਚਲਦਾ ਏ ਚੰਨ ਵੀ,
ਤੇਰੇ ਬਿਨਾ ਚਲੇ 'ਅਰਸ਼' ਨਾਲ ਕੋਈ ਨਾ I
ਪਿਯਾਰ ਵਾਲਾ ਦਿਲ ਚ ਉਬਾਲ ਕੋਈ ਨਾ I
ਨਾ ਦੇਨਾ ਏੰ ਜਵਾਬ ਕੋਈ ਮੇਰੀ ਗੱਲ ਦਾ,
ਤੇ ਮੇਰੇ ਲਈ ਤੇਰੇ ਕੋਲ ਸਵਾਲ ਕੋਈ ਨਾ I
ਛੂ ਜਾਣ ਮੇਰੇ ਬੁੱਲਾਂ ਨੂੰ ਪਹਿਲਾਂ ਤੇਰੇ ਨਾਮ ਤੋ,
ਇੰਨੀ ਮੇਰੇ ਸਾਹਾਂ ਦੀ ਮਜਾਲ ਕੋਈ ਨਾ I
ਕਹਿਣ ਨੂੰ ਤਾਂ ਨਾਲ ਨਾਲ ਚਲਦਾ ਏ ਚੰਨ ਵੀ,
ਤੇਰੇ ਬਿਨਾ ਚਲੇ 'ਅਰਸ਼' ਨਾਲ ਕੋਈ ਨਾ I
No comments:
Post a Comment