Sunday, December 28, 2014

ਪਿਯਾਰ ਵਾਲੀ ਗੱਲ - 2



ਪਿਯਾਰ ਵਾਲੀ ਗੱਲ - 2
ਲਫਜਾਂ ਚ ਪਿਰੋਯਾ ਹੋਯਾ ਗੀਤ ਮੇਰਾ ਤੂੰ,
ਰੂਹ ਦੀ ਪਿਯਾਸ ਤੇ ਸੰਗੀਤ ਮੇਰਾ ਤੂੰ I
ਸਾਹ ਦੀ ਪੁਕਾਰ ਤੂੰ ਦਿਲ ਦੀ ਮੁਰਾਦ ਤੂੰ,
ਮੇਰਾ ਕੱਲ ਮੇਰਾ ਅੱਜ ਤੇ ਅਤੀਤ ਮੇਰਾ ਤੂੰ I

No comments:

Post a Comment